ਜ਼ਿਲੇ ਅੰਦਰ ਆਕਸੀਜਨ ਦੀ ਕੋਈ ਕਮੀਂ ਨਹੀ ਹੈ, ਕਿਸੇ ਵੀ ਘਬਰਾਹਟ ਵਿਚ ਨਾ ਆਉਣ ਲੋਕ, ਜਰੂਰਤ ਪੈਣ ਤੇ 62831-14877 ਤੇ ਕਰ ਸਕਦੇ ਨੇ ਸੰਪਰਕ- ਡਿਪਟੀ ਕਮਿਸ਼ਨਰ

ਰੈਮਡੇਸਿਵਿਰ ਦੀ ਕੋਈ ਥੁੜ ਨਹੀਂ-ਜਿਲਾ ਪ੍ਰਸ਼ਾਸ਼ਨ ਵਲੋਂ ਕੋਵਿਡ ਬਿਮਾਰੀ ਵਿਰੁੱਧ ਕੀਤੇ ਗਏ ਹਨ ਪੁਖਤਾ ਪ੍ਰਬੰਧ ਗੁਰਦਾਸਪੁਰ, 30 ਅਪ੍ਰੈਲ । ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਆਕਸੀਜਨ ਜਾਂ ਰੈਮਡੇਸਿਵਿਰ ਦੀ ਕੋਈ ਘਾਟ ਨਹੀਂ, ਲੋਕ ਕਿਸੇ ਤਰਾਂ ਦੀ ਘਬਰਾਹਟ ਵਿਚ ਨਾ ਆਉਣ। ਜਿਲਾ ਪ੍ਰਸ਼ਾਸਨ ਵਲੋਂ ਆਕਸੀਜਨ ਅਤੇ ਰੈਮਡੇਸਿਵਿਰ ਤੇ ਹੋਰ ਲੋੜੀਦੀਆਂ ਦਵਾਈਆਂ ਦੀ … Continue reading ਜ਼ਿਲੇ ਅੰਦਰ ਆਕਸੀਜਨ ਦੀ ਕੋਈ ਕਮੀਂ ਨਹੀ ਹੈ, ਕਿਸੇ ਵੀ ਘਬਰਾਹਟ ਵਿਚ ਨਾ ਆਉਣ ਲੋਕ, ਜਰੂਰਤ ਪੈਣ ਤੇ 62831-14877 ਤੇ ਕਰ ਸਕਦੇ ਨੇ ਸੰਪਰਕ- ਡਿਪਟੀ ਕਮਿਸ਼ਨਰ